Skip to main content

Translate

Kalavaan Chardiyan (Lyrics) - Satinder Sartaaj

Kalavaan Chardiyan Lyrics by Satinder Sartaaj is Latest Punjabi Songs 2020. Kalavaan Chardiyan Song lyrics in English is written by Satinder Sartaaj and music is given by Beat Minister.

The Official Music Video of Kalavaan Chardiyan song by Satinder Sartaaj is labelled by Saga Music.


Kalavaan Chardiyan (Lyrics) - Satinder Sartaaj



Song: Kalavaan Chardiyan

Artist: Satinder Sartaaj

Lyrics: Satinder Sartaaj

Music: Beat Minister

Language: Punjabi


Kalavaan Chardiyan lyrics:-

ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ।

ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ ।

ਇਹਨਾਂ ਐਨੀ ਛੇਤੀਂ ਹਰਨਾ ਨੀ ;

ਤੇਰਾ ਜਬਰ ਜ਼ਾਲਮਾ ਜਰਨਾ ਨੀ ।

ਤੱਕ ਫੇਰ ਹੌਸਲੇ ਫ਼ੜਦੀਆਂ ਨੇ !!


ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ ।

ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ ।

ਸਿੱਖਿਆ ਨਾ ਡਰਾਉਣਾ, ਡਰਨਾ ਨਈਂ ।

ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ ।

ਇਹ ਤਾਂ ਸਦਾ ਅਸੂਲਨ ਲੜਦੀਆਂ ਨੇ ।

ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ ।

ਈਮਾਨ ਦੇ ਕਲਮੇ ਪੜ੍ਹਦੀਆਂ ਨੇ ।


ਬਰਕ਼ਤ ਦੇ ਬੱਦਲ਼ਾਂ ਗੱਜਦਿਆਂ ਨੂੰ ।

ਸਾਗਰ ‘ਤੇ ਵਰ੍ਹ-ਵਰ੍ਹ ਰੱਜਦਿਆਂ ਨੂੰ ।

ਬੰਜਰ ਧਰਤੀ ਨਾ ਵਰ੍ਹਦੇ ਕਿਉਂ ।

ਭਰਿਆਂ ਨੂੰ ਐਵੇਂ ਭਰਦੇ ਕਿਉਂ  ।

ਇੱਕ ਤਰਫ਼ ਤਾਂ ਫ਼ਸਲਾਂ ਹੜ੍ਹਦੀਆਂ ਨੇ ।

ਇੱਕ ਤਰਫ਼ ਜ਼ਮੀਨਾਂ ਸੜਦੀਆਂ ਨੇ ।

ਉੱਮੀਦ ਦੇ ਕਲਮੇ ਪੜ੍ਹਦੀਆਂ ਨੇ ।


ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ ।

ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ ।

ਉਹ ਜੇ ਪੈਰ ਜ਼ਮੀਨ ‘ਤੇ ਧਰਨਾ ਨਈਂ ।

ਕਿਸੇ ਹੋਰ ਸ਼ਿੰਗਾਰ ਨਾ’ ਸਰਨਾ ਨਈਂ ।

ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ ।

ਮਾਹਤਾਬ ਦੇ ਮੂਹਰੇ ਖੜ੍ਹਦੀਆਂ ਨੇ ।

ਬੇਫ਼ਿਕਰੀ ਦੇ ਕਲਮੇ ਪੜ੍ਹਦੀਆਂ ਨੇ ।


ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ ।

ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ ।

ਜੇ ਪਿਆਰ ਦਾ ਦਰਿਆ ਤਰਨਾ ਨਈਂ ।

ਤੇਰਾ ਮਘਦਾ ਕਾਲ਼ਜਾ ਠਰਨਾ ਨਈਂ ।

ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ ।

ਤੇ ਸਿਹਰੇ ਸਿਰ ‘ਤੇ ਜੜਦੀਆਂ ਨੇ ।

ਨਾਲ਼ੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ ।


ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ।

ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ ।

ਇਹਨਾਂ ਐਨੀ ਛੇਤੀਂ ਹਰਨਾ ਨੀ ;

ਤੇਰਾ ਜਬਰ ਜ਼ਾਲਮਾ ਜਰਨਾ ਨੀ ।

ਤੱਕ ਫੇਰ ਹੌਸਲੇ ਫ਼ੜਦੀਆਂ ਨੇ ।

ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ ।


Leave a comment if you like Kalavaan Chardiyan lyrics by Satinder Sartaaj 💗


Questions Related to Kalavaan Chardiyan Song:


1. Who is/are the singer/singers of the song Kalavaan Chardiyan?

Ans: Kalavaan Chardiyan song is sung by Satinder Sartaaj.


2. Who is the Lyricist of the song Kalavaan Chardiyan?

Ans: Kalavaan Chardiyan song is wirtten is Satinder Sartaaj.


3. Who is the director of the song Kalavaan Chardiyan?

Ans: Kalavaan Chardiyan song is directed by Burj Shah Group.

Comments

Popular posts from this blog

Top 10 Emraan Hashmi Old Songs with Lyrics |

Top 10 Emraan Hashmi Old Songs with Lyrics Presenting Top 10 Emraan Hashmi Evergreen songs with lyrics . Best of Emraan Hashmi Romantic Songs  (Awarapan, Jannat, Murder 2, Tum Mile, etc)   with Hindi lyrics are now available Hindi Romantic songs of 2000-2010 of Emraan Hashmi and Hindi Old Classic Songs are the best of all time.  Emraan Hashmi Old songs are Listed below. 1. Hale Dil Tujhko Sunata (Lyrics) - Harshit Saxena 2. Tu Hi Haqeeqat (Lyrics) - Javed Ali, Irshan Ashraf & Shadab 3. Dil Ibaadat (Lyrics) - KK | Tum Mile 4. Zara Sa (Lyrics) - KK | Jannat 5. Judai (Lyrics) - Kamran Ahmed 6. Haan Tu Hain (Lyrics) - KK | Jannat 7. Phir Mohabbat (Lyrics) -  Mohammad Irfan, Arijit Singh, Saim 8. Teri Yaadon Mein (Lyrics) - KK & Shreya Ghosal 9. Maahi (Lyrics) - Toshi Shabri 10. Tera Mera Rishta (Lyrics) - Mustafa Zahid

Tera Mera Rishta (Lyrics) - Mustafa Zahid

Tera Mera Rishta (Lyrics) - Mustafa Zahid " Tera Mera Rishta " song from the movie Awarapan is sung by Mustafa Zahid . lyrics of Tera Mera Rishta is written by Sayeed Quadri is music is by Pritam . Check out Album Top 10 Emraan Hashmi Old Songs with Lyrics Song:  Tera Mera Rishta  Movie:  Awarapan Singer: Mustafa Zahid Music: Pritam (Composed by Mustafa Zahid) Lyrics: Sayeed Quadri Tera Mera Rishta Song Lyrics:- Tera yakin kyon Maine kiya nahi Tujhse raha kyon juda Mujhpe yeh zindagi Karti rahi sitam Tune hi di hai panah Tera Mera Rishta Purana  Tera Mera Rishta Purana Tera Mera Rishta Purana Hai kya tadap Hai yeh kaisi saza Tu kyun mujhe aaj yaad aagaya Bechain din mere Bechain raat hai Kya mein karu kuch bata Hai mere paau hi Khud meri bediyaan Usse tu mujhe chooda Tera Mera Rishta Purana  Tera Mera Rishta Purana Tera Mera Rishta Purana Tera Mera Rishta Purana Kya mujh mein hai Sakas woh keh raha Raat mein tu...

Angels & Demons (Lyrics) - Jaden Hossler

Angels & Demons (Lyrics) - Jaden Hossler " Angels & Demons " Latest English Song 2020 is sung by Jaden Hossler Song - Angels & Demons  Artist - Jaden Hossler Angels & Demons Song Lyrics:- [Verse 1: Jaden Hossler] Two faced, two faced, yeah Black and white, left right, yeah Up down, all night, yeah Can't escape it ever Don't forget my name I dont feel the same On the trip, no train [Pre-Chorus: Jaden Hossler] And all these angels and demons Keep shouting and screaming I'm falling from Eden [Chorus: Jaden Hossler] So fuck me like a rockstar Dancing on a cop car Nothing in the world can stop me now Fuck 'em like a rockstar Ridin' in a cop car No one in the world can help me now [Verse 2: Jaden Hossler] Ain't really sad that I'm falling Take another line I'm calling I'm so sick of the nonsense Imma dive into the mosh pit I dont really think I'm the problem I dont really think its a problem Me plus me is a problem One gun sho...