Yes (Lyrics) - Major Sandhu
"Yes" lyrics by Major Sandhu is Latest Punjabi Songs 2020 is sung by Major Sandhu. Yes Song lyrics in Punjabi is written by Major Sandhu and music in Yes song lyrics is given by Haar V. The Official Music Video of Yes song lyrics by Major Sandhu is labelled by Major Singh Sandhu

Song: Yes
Artist: Major Sandhu
Lyrics: Major Sandhu
Music: Haar V
Yes Song Lyrics:-
ਤੈਨੂੰ ਹਰ ਥਾਂ ਤੇ ਹਰ ਪਲ ਭਾਲਦਾ
ਸਾਡਾ ਇੱਕੋ ਇੱਕ ਤੂੰਹੀਓਂ ਤਾਂ ਸਹਾਰਾ
ਇੱਕ ਤੇਰੀ yes ਬਦਲੇ, ਵੈਰੀ ਹੋ ਗਿਆ ਰਕਾਨੇ ਪਿੰਡ ਸਾਰਾ !
ਕਿਸੇ ਕੈਦੋਂ ਨੇ ਜਾ ਚੁਗ਼ਲੀ ਲਗਾਤੀ
ਤੇਰੇ ਭਾਈਆਂ ਦੇ ਕੰਨਾਂ ਚ’ ਗੱਲ ਪਾਤੀ
ਧਾਰਾ 7/51 ਦੀ ਲਵਾਤੀ
ਹਾਏ ਨੀ ਹੁਣ ਚੱਲੂਗਾ ਮੁਕੱਦਮਾ ਵੀ ਭਾਰਾ
ਇੱਕ ਤੇਰੀ yes ਬਦਲੇ
ਰੱਬ ਸੱਚੇ ਤਾਈਂ ਆਇਆ ਚੇਤੇ ਕਰਕੇ
ਨਾਲੇ ਜਾਨ ਮੈਂ ਤਲੀ ਦੇ ਉੱਤੇ ਧਰਕੇ
ਕੋਲੇ ਰਫ਼ਲ ਦੋਨਾਲੀ ਰੱਖੀ ਭਰਕੇ
ਹਾਏ ਨੀ ਪੰਗਾ ਪੈਗਿਆ ਦਿਖਾਦੂੰਗਾ ਨਜ਼ਾਰਾ
ਇੱਕ ਤੇਰੀ yes ਬਦਲੇ !
ਮੂੰਡਾ ਮੇਜਰ ਸੰਧੂ ਨੀ ਤੇਰੇ ਹਾਣ ਦਾ
ਤੈਨੂੰ ਲੈਜੂਗਾ ਵਿਆਹਕੇ ਜੱਗ ਜਾਣਦਾ
ਬੈਠਾ ਲੰਡਨ ਅਜੇ ਵੀ ਹਿੱਕ ਤਾਣਦਾ
ਸਾਨੂੰ ਲਾਈਂ ਨਾਂ ਰਕਾਨੇ ਝੂਠਾ ਲਾਰਾ
ਇੱਕ ਤੇਰੀ yes ਬਦਲੇ
Comments
Post a Comment
Please do not add any spam link in the comment box.